ਡੀਆਈਜੀ ਵਲੋਂ ਥਾਣੇ ਵਿੱਚ ਛਾਪੇਮਾਰੀ: ਡੀਐਸਪੀ-ਐਸਐਚਓ ਸੁੱਤੇ ਪਾਏ ਗਏ, ਬਿਨਾਂ ਹਥਿਆਰਾਂ ਤੋਂ ਸਿਰਫ਼ ਸਹਾਇਕ ਕਲਰਕ ਹੀ ਮਿਲੇ ਹਨ; SHO ਲਾਈਨ ਹਾਜਰ, SSP ਤੋਂ ਜਵਾਬ ਮੰਗਿਆ

ਟਾਂਡਾ, 18 ਜੂਨ 2024 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਜਦੋਂ ਉਹ ਥਾਣੇ ਪੁੱਜੇ ਤਾਂ ਡੀਐਸਪੀ ਅਤੇ ਐਸਐਚਓ ਆਪਣੇ ਕੁਆਰਟਰ ਵਿੱਚ ਸੁੱਤੇ ਪਏ ਸਨ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਕਲਰਕ ਹੀ ਮੌਜੂਦ ਸੀ ਅਤੇ ਉਸ ਕੋਲ ਕੋਈ … Continue reading ਡੀਆਈਜੀ ਵਲੋਂ ਥਾਣੇ ਵਿੱਚ ਛਾਪੇਮਾਰੀ: ਡੀਐਸਪੀ-ਐਸਐਚਓ ਸੁੱਤੇ ਪਾਏ ਗਏ, ਬਿਨਾਂ ਹਥਿਆਰਾਂ ਤੋਂ ਸਿਰਫ਼ ਸਹਾਇਕ ਕਲਰਕ ਹੀ ਮਿਲੇ ਹਨ; SHO ਲਾਈਨ ਹਾਜਰ, SSP ਤੋਂ ਜਵਾਬ ਮੰਗਿਆ